ਬਿਨਾਂ ਮਨਜ਼ੂਰੀ ਦੇ ਦਰੱਖਤਾਂ ਦੀ ਕਟਾਈ ਕਰਕੇ ਪੈਸੇ ਹੜੱਪਣ ਦੇ ਦੋਸ਼ਾ ਤਹਿਤ ਪਿੰਡ ਉਮਰਪੁਰਾ ਖੁਰਦ ਦੇ ਸਰਪੰਚ ਖਿਲਾਫ ਮਾਮਲਾ ਦਰਜ

ਗੁਰਦਾਸਪੁਰ, 16 ਅਗਸਤ (ਮੰਨਣ ਸੈਣੀ)। ਥਾਣਾ ਦੋਰਾਂਗਲਾ ਦੀ ਪੁਲੀਸ ਵੱਲੋਂ ਬਿਨਾਂ ਮਨਜ਼ੂਰੀ ਦਰੱਖਤਾਂ ਦੀ ਕਟਾਈ ਕਰ ਉਸਨੂੰ ਵੇਚ ਕੇ ਪੈਸੇ ਹੜੱਪਣ ਦੇ ਦੋਸ਼ ਹੇਠ ਪਿੰਡ ਉਮਰਪੁਰਾ ਖੁਰਦ ਦੇ ਸਰਪੰਚ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਥਾਣਾ ਦੇ ਇੰਚਾਰਜ ਜਬਰਜੀਤ ਸਿੰਘ ਨੇ ਦੱਸਿਆ ਕਿ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦੋਰਾਂਗਲਾ ਨੇ … Continue reading ਬਿਨਾਂ ਮਨਜ਼ੂਰੀ ਦੇ ਦਰੱਖਤਾਂ ਦੀ ਕਟਾਈ ਕਰਕੇ ਪੈਸੇ ਹੜੱਪਣ ਦੇ ਦੋਸ਼ਾ ਤਹਿਤ ਪਿੰਡ ਉਮਰਪੁਰਾ ਖੁਰਦ ਦੇ ਸਰਪੰਚ ਖਿਲਾਫ ਮਾਮਲਾ ਦਰਜ